Urgent Alert:- ਰਾਵੀ ਦਰਿਆ ਨੇੜਲੇ ਡੇਰਿਆਂ/ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਵੱਲ ਚਲੇ ਜਾਣ ਦੀ ਅਪੀਲ -ਜਿਲਾ ਪ੍ਰਸ਼ਾਸਨ

ਗੁਰਦਾਸਪੁਰ, 31 ਜੁਲਾਈ (ਮੰਨਣ ਸੈਣੀ)। ਓਝ ਦਰਿਆ ਤੋਂ ਅੱਜ ਮਿਤੀ 31 ਜੁਲਾਈ 2022 ਨੂੰ 1.5 lac – 2 lac ਕਿਊਸਿਕ ਪਾਣੀ ਛੱਡਿਆ ਗਿਆ ਹੈ। ਜਿਸ ਕਾਰਨ 2 ਘੰਟਿਆਂ ਦੇ ਅੰਦਰ-ਅੰਦਰ ਗੁਰਦਾਸਪੁਰ ਜਿਲੇ ਦੇ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਬਹੁਤ ਜਿਆਦਾ ਵੱਧ ਜਾਵੇਗਾ। ਇਸ ਲਈ ਰਾਵੀ ਦਰਿਆ ਨੇੜਲੇ ਡੇਰਿਆਂ/ ਪਿੰਡਾਂ ਦੇ ਲੋਕਾਂ ਨੂੰ ਅਪੀਲ ਹੈ … Continue reading Urgent Alert:- ਰਾਵੀ ਦਰਿਆ ਨੇੜਲੇ ਡੇਰਿਆਂ/ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਵੱਲ ਚਲੇ ਜਾਣ ਦੀ ਅਪੀਲ -ਜਿਲਾ ਪ੍ਰਸ਼ਾਸਨ